Punjabi-ਪੰਜਾਬੀ

Best Meditation Method in Punjabi-ਪੰਜਾਬੀ

Guru Siyag Siddha Yoga(GSSY)

ਗੁਰੂ ਸਿਯਾਗ ਯੋਗ ਦੇ ਵਿਚ ਧਯਾਨ ਤੇ ਮੰਤ੍ਰ ਦਾ ਮਾਨਸਿਕ ਜਪ ਕੀਤਾ ਜਾਂਦਾ ਹੈ | ਏ ਯੋਗ ਵਿਚ ਸ਼ਕ੍ਤਿਪਾਤ ਦੀਕਸ਼ਾ ਨਾਲ, ਗੁਰੂ ਦ੍ਵਾਰਾ ਦਿਤਾ ਗਯਾ ਮੰਤ੍ਰ, ਏ ਸੰਜੀਵਨੀ ਮੰਤ੍ਰ ਹੈ | ਏ ਮਨ੍ਰਤਾ ਦੇ ਜਾਪੁ ਦੇ ਨਾਲ ਕੁੰਡਲਨੀ ਸ਼ਕਤੀ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਹੈ | ਪ੍ਰਾਚੀਨ ਕਲ ਵਿਚ ਗੁਰੂ ਏਕ ਮੰਤ੍ਰ ਨੂ ਜੀਵਨ ਕਾਲ ਤਕ ਜਪਦੇ ਸੀ | ਫੇਰ ਉਸ ਮੰਤ੍ਰ ਨੂ ਆਪਣੇ ਕਿਸੀ ਯੋਗੀ ਸ਼ਿਸ਼੍ਯ ਨੂ ਦੇਂਦੇਸੀ | ਫੇਰ ਓ ਸ਼ਿਸ਼੍ਯ ਅਗੇ ਆਪਣੇ ਦੂਜੇ ਸ਼ਿਸ਼੍ਯਾਂ ਨੂ ਦੇਨ੍ਦਾਸੀ | ਏ ਮੰਤ੍ਰ ਵਿਚ ਕਈ ਗੁਰੂਆਂ ਦੀ ਸਾਧਨਾ ਦੀ ਓਰਜਾ ਭਰੀ ਹੁਇਆ | ਇਸ ਵਾਸਤੇ ਏ ਸੰਜੀਵਨੀ ਮੰਤ੍ਰ ਕੇਲਾਂਦਾ ਹੈ | ਏ ਮੰਤਰ ਸਾਰੀ ਦੁਨਿਯਾਂ ਚ ਕਾਮ ਕਰਦਾ ਹੈ | ਏ ਧਯਾਨ ੧੫ ਮਿੰਟ ਸੁਵੇਰੇ ਤੇ ੧੫ ਮਿੰਟ ਸ਼ਾਮੀ ਕੀਤਾ ਜਾਂਦਾ ਹੈ | ਮੰਤ੍ਰ ਦਾ ਲਗਾਤਾਰ ਮਾਨਸਿਕ ਜਪ ਕਰੰਦੇ ਨਾਲ ਏ ਮੰਤਰ ਅਜਪਾ ਮੰਤਰ ਜਪ ਹੋ ਜਾਂਦਾ ਹੈ | ਏ ਮਨੁਖ ਦੀ ਲਗਣ ਤੇ ਨਿਰਭਰ ਕਰਦਾ ਹੈ | ਗੁਰੂ ਸਿਯਾਗ ਯੋਗ ਪੂਰੀ ਤਰ੍ਹਾਂ ਮੁਫਤ ਹੈ | ਇਸ ਯੋਗ ਵਿਚ ਕੋਈ ਲੇਨਦੇਨ ਨਹੀਂ ਹੈ |

ਧਿਆਨ ਕਰਣ ਦਾ ਤਰੀਕਾ

 1. ਅਰਾਮ ਨਾਲ ਬੈਠ ਕੇ, ਗੁਰੂ ਦੇ ਫੋਟੋ ਨੂੰ ਥੋੜੀ ਦੇਰ ਧੀਆਣ ਨਾਲ ਦੇਖੋ |
 2. ਜੇ ਆਪਜੀ ਨੂੰ ਕੋਈ ਵੀ ਸ਼ਾਰੀਰਿਕ ਬਮਾਰੀ, ਨਸ਼ਾ ਅਤੇ ਮਾਨਸਿਕ ਚਿੰਤਾ ਹੈ ਤਾਂ ਪੂਰੀ ਸ਼ਰਧਾ ਨਾਲ ਗੁਰੂ ਦੇ ਫੋਟੋ ਦੇ ਸਾਮਨੇ ਮੁਕਤੀ ਲਈ ਪ੍ਰਾਰਥਨਾ ਕਰੋ |
 3. ਫੇਰ ਗੁਰੂਜੀ ਨੂੰ ਕਹੋ, ਮੇਨੂ ੧੫ ਮਿੰਟ ਲਈ ਆਪਣੀ ਸ਼ਰਣ ਵਿਚ ਲੈ ਲਓ |
 4. ਅਪਣੀ ਅਖਾਂ ਨੂੰ ਬੰਦ ਕਰ ਲਓ, ਅਤੇ ਗੁਰੂ ਜੀ ਦੇ ਫੋਟੋ ਦੀ ਕਲਪਨਾ ਮਥੇ ਤੇ, ਦੋਨੋ ਬੋਹਾਂ ਵਿਚ (ਜਿਥੇ ਬਿੰਦੀ ਲਾਈ ਦੀ ਹੈ) ਕਰੋ | ਇਹ ਸਥਾਨ ਤੀਜੀ ਆਂਖ ਦੀ ਜਗਹ ਕਹਲਾਂਦੀ ਹੈ |
 5. ਫੇਰ ਗੁਰੂ ਜੀ ਦੇ ਫੋਟੋ ਨੂੰ ਸੋਚਦੇ ਹੋਏ, ਬਿਨਾ ਜਵਾਨ, ਬਿਨਾ ਜੀਭ ਤੇ ਬੁਲ ਹਿਲਾਂਦੇ ਹੋਏ, ਮਨ ਹੀ ਮਨ ਗੁਰੂ ਜੀ ਦੁਆਰਾ ਲੀਤਾ ਹੋਇਆ ਮੰਤਰ ਦਾ ਜਾਪ ਕਰਨਾ ਹੈ |
 6. ਧਿਯਾਨ ਦੇ ਵੇਲੇ ਅਪਣੇ ਸ਼ਰੀਰ ਨੂੰ ਪੂਰੀ ਤਰਾਂ ਦਿੱਲਾ ਛਡ ਦੇਓ | ਅਖਾਂ ਬੰਦ ਕਰੇ ਰਖੋ ਜੇ ਗੁਰੂ ਜੀ ਦਾ ਫੋਟੋ ਧਿਆਣ ਆਵੇ ਯਾ ਜਾਵੇ ਯਾ ਦੂਜੇ ਕੇਹੜੀ ਵੀ ਤਰਾਂ ਦੇ ਵਿਚਰ ਆਉਣ ਜਾਂਣ ਤਾਂ ਉਸਦੀ ਚਿੰਤਾ ਨਹੀ ਕਰਨੀ | ਕੇਵਲ ਮਾਨਸਿਕ ਨਾਮ-ਜਪ ਲਗਾਤਾਰ ਕਰਦੇ ਰਹਣਾ ਹੈ |
 7. ਧਿਆਣ ਦੇ ਵੇਲੇ ਆਪਜੀ ਨੂੰ ਕੁਛ ਵੀ ਮਹਸੂਸ ਹੋ ਸਕਦਾ ਹੈ (ਜਿਦਾਂ ਕੰਪਨ, ਅਗੇ-ਪਿਛੇ ਝੁਕਨਾ, ਹੰਸਣਾ-ਰੋਣਾ ਆਦਿ)| ਜੇਹੜੀ ਵੀ ਕ੍ਰਿਆ ਹੋਵੇ, ਉਨੂੰ ਰੋਕੋ ਨਾ | ਕੁਛ ਲੋਕਾ ਨੂੰ ਤੇਜ ਪ੍ਰਕਾਸ਼, ਰੰਗ, ਅਵਾਜਾਂ ਯਾ ਆਣ ਵਾਲੀ ਘਟਨਾ ਆਦਿ ਕੁਛ ਵੀ ਦਿਖ ਸਕਦਾ ਹੈ |
 8. ਜਿਨੀ ਦੇਰ ਦਾ ਤੁਸੀਂ ਗੁਰੂ ਜੀ ਕੋਲੋਂ ਧਿਆਨ ਦਾ ਸਮਯ ਮੰਗਦੇ ਹੋ, ਠੀਕ ਉਨੀ ਦੇਰ ਬਾਦ ਤੁਸੀਂ ਆਪਣੇ ਆਪ ਨੋਰਮਲ ਇਸਤਿਥੀ ਵਿਚ ਆ ਜਾਵੋਗੇ |
 9. ਜੇ ਧਿਆਣ ਦੇ ਦੋਰਾਣ ਆਪਜੀ ਨੂੰ ਕੁਛ ਵੀ ਮਹਸੂਸ ਨਹੀ ਹੋ ਰਿਆ ਹੈ ਤਾਂ ਵੀ ਧਿਆਣ ਨਿਯਮਿਤ ਕਰਦੇ ਰਹਿਣਾਂ ਚਾਹਿਦਾ ਹੈ | ਕੁਛ ਦਿਨਾਂ ਬਾਦ ਆਪਜੀ ਨੂੰ ਅਪਨੇ ਵਿਚ ਬਦਲਾਵ ਮਹਸੂਸ ਹੋਣ ਲਗੇਗਾ | ਜਿਦਾਂ ਕੋਈ ਬੀਜ ਜਮੀਨ ਵਿਚ ਗਡਿਆ ਜਾਂਦਾ ਹੈ ਤਾਂ ਇਕਦਮ ਪੇੜ ਨਹੀਂ ਆ ਜਾਂਦਾ | ਪਰ ਕੁਛ ਸਮਯ ਬਾਦ ਏਹੀ ਬੀਜ ਇਕਦਿਨ ਪੇੜ ਬਣ ਜਾਂਦਾ ਹੈ | ਏਦਾਂ ਹੀ ਕੁਛ ਮਨੁਖਾਂ ਨੂੰ ਧਿਆਣ ਦਾ ਅਸਰ ਇਕਦਮ ਨਈੰ ਆਂਦਾ, ਪਰ ਕੁਛ ਸਮਯ ਬਾਦ ਤੁਸੀਂ ਆਪਣੇ ਅੰਦਰ ਬੜਾ ਅੰਤਰ ਮਹਸੂਸ ਕਰਣ ਲਗੋਗੇ |

ਮੰਤਰਨੂ ਲੇਣ ਲਈ

http://gurusiyag.org/online-initiationshaktipat-diksha/

 

ਗੁਰੂ ਸਿਯਾਗ ਯੋਗ ਦੇ ਫ਼ਾਯਦੇ

 • ਨਿਯਮਿਤ ਧਯਾਨ ਤੇ ਮੰਤ੍ਰ ਜਾਪੁ ਕਰਨ ਨਾਲ ਮਨੁਖ ਦੀ ਕੁੰਦਾਲਿਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ, ਓਦੇ ਨਾਲ ਮਨੁਖ ਦੀ ਆਧ੍ਯਾਤ੍ਮਿਕ ਪ੍ਰਗਤੀ ਸ਼ੁਰੂ ਹੋ ਜਾਂਦੀ ਏ |
 • ਕੋਈ ਭੀ ਸ਼ਰੀਰਿਕ ਬ੍ਮਾਰੀ ਤੇ ਨਸ਼ਾ ਬਿਨਾ ਪਰੇਸ਼ਾਨੀ ਤੋਂ ਛੁਟ ਸਕਦਾ ਏ
 • ਤਨਾਵ, ਚਿੰਤਾ, ਚਿਧ੍ਚਿਧਾਪ੍ਨ, ਨੀਂਦ ਨਾ ਆਨਾ, ਡਿਪ੍ਰੇਸ਼ਨ, ਭਯ ਅਤੇ ਮਾਨਸਿਕ ਸਮਸ੍ਯੋੰ ਤੋਂ ਛੁਟਕਾਰਾ ਮਿਲ ਸਕਦਾ ਏ
 • ਬਚ੍ਯਾਂ ਤੇ ਵਿਦ੍ਯਾਰ੍ਥਿਯਾਂ ਨੂ ਏਕਾਗ੍ਰਤਾ ਤੇ ਯਾਦਦਾਸ਼ਤ ਬਢਾਨ ਲੈ ਏ ਯੋਗ ਫ਼ਾਯਦੇਮੰਦ ਹੈ,
 • ਬਚ੍ਯਾਂ ਚ ਛਿਪ੍ਯਾ ਹੋਯਾ ਹੁਨਰ ਸਮਨੇ ਅੰਦਾ ਹੈ
 • ਪਰਵਾਰ ਦੀ, ਕਾਮ ਧੰਦੇ, ਸ਼ਿਕ੍ਸ਼ਾ ਤੇ ਆਰਥਿਕ ਸ੍ਮ੍ਸ੍ਯਾਓੰ ਤੋ ਛੁਟਕਾਰਾ ਮਿਲਦਾ ਏ
 • ਰੋਜਮਰ੍ਰਾ ਦੀ ਭਾਗਾਦੋਦੀ ਤੇ ਹੋਣ ਵਾਲੀ ਸ਼ਰੀਰਿਕ ਤੇ ਮਾਨਸਿਕ ਥਕਾਨ ਨੂ ਦੂਰ ਕਰਦਾ ਏ ਯੋਗ ਦੂਰ ਕਰਦਾ ਏ
 • ਜੀਵਨ ਵਿਚ ਉਮੰਗ, ਉਤਸਾਹ, ਸੰਤੋਸ਼ ਤੇ ਅਤ੍ਮ੍ਵਿਸ੍ਵਾਸ ਬਢਾਨ ਵਿਚ ਬਢ ਜਾਂਦੇ ਹੈ
 • ਪਿਛੇ ਜਨਮਾ ਦੇ ਸ੍ਨ੍ਸ੍ਕੰਰਾਂ ਤੋ ਏ ਜਨਮ ਚ ਹੋਣ ਵਾਲੀ ਪਰੇਸ਼ਾਨਿਯਾਂ ਤੋ ਛੁਟਕਾਰਾ ਮਿਲਦਾ ਏ
 • ਭੂਤ –ਪ੍ਰੇਤ, ਜਾਦੋ – ਟੋਨਾ, ਬੂਰੁ ਨਜਰ, ਤੰਤ੍ਰ – ਮੰਤ੍ਰ, ਓਪਰੀ ਹਾਵਾਂਵਾਂ ਤੋਂ ਮੁਕਤੀ ਮਿਲ ਜਾਂਦੀ ਏ

ਸ਼ਰੀਰਿਕ ਰੋਗਾਂ ਤੋਂ ਛੁਟਕਾਰਾ

ਆਧੁਨਿਕ ਮੇਡਿਕਲ ਵਿਗ੍ਯਾਨ ਵਿਚ ਮਨੁਖ ਦੇ ਸ਼ਰੀਰ ਵਿਚ ਦੋ ਪ੍ਰਕਾਰ ਦੀ ਬੀਮਾਰਿਯਾੰ ਹੁੰਦਿਯਾਂ ਏ – ਸ਼ਰੀਰਿਕ ਬਿਮਾਰੀ ਅਤੇ ਮਾਨਸਿਕ ਬਿਮਾਰੀ | ਏਸ ਬਿਮਾਰਿਯਨ ਨੂ ਡਾਕਟਰ ਡਵਾਇਆ ਦੇ ਨਾਲ ਠੀਕ ਕਰਦਾ ਏ | ਪ੍ਰਾਚੀਨ ਕਾਲਚ ਯੋਗਿਆਂ ਨੇ, ਧਯਾਨ ਦੇ ਦੋਰਾਨ ਏ ਦਸਿਆ ਕੀ ਏ ਬਿਮਾਰੀਆਂ ਕਰਮਾਂ ਦੇ ਅਨੁਸਾਰ ਹੁੰਦਿਆਂ ਨੇ | ਏ ਮਨੁਖਾਂ ਦੇ ਕਰਮਾਂ ਦੇ ਫਲ ਹੁੰਦੇ ਨੇ | ਏ ਕਰਮ ਮਨੁਖ ਯਾ ਤਾਂ ਏਸ ਹੀ ਜਨਮ ਵਿਚ ਭੁਗਤਦਾ ਏ ਯਾ ਅਗਲੇ ਜਨਮ ਵਿਚ ਭੁਗਤੇਗਾ | ਮਨੁਖ ਜਨਮ – ਮਰਣ ਦੇ ਪੈੜਾਂ ਵਿਚ ਫਸਿਆ ਹੋਯਾ ਏ | ਅਤੇ ਉਸਨੂ ਕਰਮਾਂ ਦੇ ਅਨੁਸਾਰ ਜੀਵਨ ਦੇ ਅਨੁਭਵ ਹੁੰਦੇ ਨੇ | ਇਹੀ ਨਿਯਤੀ ਦਾ ਖੇਲ ਹੈ | ਗੁਰੂ ਸਿਯਾਗ ਦੇ ਯੋਗ ਨਾਲ ਮਨੁਖ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋਣ ਲਗਦਾ ਹੈ | ਅਤੇ ਏਸ ਗੁਰ ਦੀ ਵਿਧੀ ਦ੍ਵਾਰਾ ਕਸ਼ਟ ਆਸਾਨੀ ਨਾਲ ਦੂਰ ਹੋਣ ਲਗ੍ਦੇਨੇ | ਅਤੇ ਇਸ ਸਾਧਨਾ ਨਾਲ ਅਗਲੇ ਕਰਮ ਖਰਾਬ ਨਈ ਹੁੰਦੇ | ਜਦੋਂ ਮਨੁਖ ਨੂ ਅੰਦਰੂਨੀ ਗ੍ਯਾਨ ਹੋਣ ਲਗਦਾ ਏ, ਕਰਮਾਂ ਏ ਫਲਾਂ ਦੀ ਇਚ੍ਛਾਵਾਂ ਤੋਂ ਮੁਕਤ ਹੋਣ ਲਗਦਾ ਏ | ਯੋਗ ਵਿਚ ਸ਼ਰੀਰਿਕ ਅਤੇ ਮਾਨਸਿਕ ਬੀਮਾਰਿਯਾੰ ਦੇ ਅਲਾਵਾ ਅਧ੍ਯਾਤ੍ਮਿਕ ਬੈਮਾਰਿਯਨ ਵੀ ਹੁੰਦੀਆਂ ਨੇ | ਅਧ੍ਯਾਤ੍ਮਿਕ ਬਿਮਾਰੀ ਨੂ ਅਧ੍ਯਾਤ੍ਮਿਕ ਇਲਾਜ਼ ਦੀ ਲੋੜ ਹੁੰਦੀ ਏ | ਨਿਯਮਿਤ ਧਯਾਨ ਅਤੇ ਮੰਤਰ ਜਾਪੁ ਤੋਂ ਆਧ੍ਯਾਤ੍ਮਿਕ ਬਿਮਾਰੀਆਂ ਵੀ ਜਲਦੀ ਠੀਕ ਹੋ ਜਾਂਦਿਆਂ ਨੇ |

ਤਨਾਵ ਤੋਂ ਛੁਟਕਾਰਾ

ਡਾਕਟਰਾਂ ਦੇ ਕੋਲ ਤਨਾਵ ਤੋਂ ਮੁਕਤੀ ਪਾਣ ਲਈ ਨੀਦ ਦੀ ਗੋਲੀਆਂ ਯਾ ਦਰਦ ਦੀ ਗੋਲੀਆਂ ਹੀ ਇਲਾਜ਼ ਹੈ | ਨਸ਼ਾਂ ਤਾਂ ਗੁਰੂ ਸਿਯਾਗ ਯੋਗ ਵੀ ਕਰਵਾਂਦਾ ਹੈ, ਪਰ ਓ ਨਸ਼ਾ ਨਾਮ ਜਪ ਦਾ ਹੈ | ਮੰਤ੍ਰ ਨੂ ਲਗਾਤਾਰ ਜਪਣ ਨਾਲ “ਨਾਮ ਦਾ ਨਸ਼ਾ” ਛਡਣ ਲਗਦਾ ਹੈ | ਜੇਸ ਪ੍ਰਕਾਰ ਗੁਰੂ ਨਾਨਕ ਦੇਵਜੀ ਨੇ ਆਖ੍ਯਾ ਏ – “ਭਾਂਗ ਧਤੂਰਾ ਨਾਨਕਾ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ” ਮੰਤਰ ਨਾਮ ਦੇ ਨਸ਼ੇ ਨਾਲ ਮਾਨਸਿਕ ਰੋਗ ਜਿੱਦਾਂ – ਚਿੰਤਾ, ਤਨਾਵ, ਅਨਿਦ੍ਰਾ,ਆਕ੍ਰੋਸ਼,ਦਿਪਰੇਸ੍ਹਨ ਅਤੇ ਫੋਬਿਯਾ, ਏ ਸਾਰੇ ਰੋਗਾਂ ਤੋਂ ਮੁਕਤੀ ਮਿਲਣ ਲਗਦੀ ਏ | ਮਾਨਸਿਕ ਚਿੰਤਾ, ਤਨਾਵ ਅਤੇ ਆਕ੍ਰੋਸ਼ ਦੇ ਕਰਨ – ਜਿੱਦਾਂ ਨੌਕਰੀ, ਬਿਯਾ, ਪਰਿਵਾਰ, ਪੈਸੇ ਸਮ੍ਬਨ੍ਧੀ, ਨੌਕਰੀ ਸਮ੍ਬਨ੍ਧੀ, ਬਚਚ੍ਯਾਂ ਸਮ੍ਬਨ੍ਧੀ, ਕੇਸ – ਮੁਕਦਮਾ ਤੇ ਤੰਤ੍ਰ – ਮੰਤ੍ਰ ਕੋਈ ਵੀ ਕਾਰਣ ਹੋ ਸਕਦਾ ਹੈ | ਨਿਯਮਿਤ ਧਯਾਨ ਅਤੇ ਨਾਮ ਜਪ ਦੇ ਨਾਲ ਏ ਸਾਰੀ ਪਰੇਸ਼ਾਨੀਆਂ ਤੋਂ ਕੁਚ੍ਹ ਦਿਨਾ ਵਿਚ ਫਾਯਦਾ ਹੋਣ ਲਗਦਾ ਹੈ |

ਇਸ ਧਯਾਨ ਏ ਵਿਚ ਮਨੁਖ ਨੂ ਆਪਣੇ ਆਪ ਸ੍ਮ੍ਸ੍ਯਾਂਵਾਂ ਦਾ ਹਲ ਮਿਲਣ ਲਗਦਾ ਹੈ | ਏਸ ਕਾਰਣ ਤੋਂ ਤਨਾਵ ਤੇ ਆਕ੍ਰੋਸ਼ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ | ਸਮਸਿਆਵਾਂ ਦਾ ਹਲ ਧਯਾਨ ਵਿਚ ਅਚਾਨਕ, ਕੋਈ ਮਨੁਖ ਦਵਾਰਾ, ਕਿਸੀ ਦੇ ਫੋਨ ਦਵਾਰਾ, ਕਿਸੀ ਕਤਾਬ ਦਵਾਰਾ ਅਤੇ ਕੋਈ ਵੀ ਮਾਧਯਮ ਬਣ ਸਕਦਾ ਹੈ | ਗੁਰੂ ਸਿਯਾਗ ਯੋਗ ਨਾਲ ਮਨੋਵੈਗ੍ਯਾਨਿਕ ਅਤੇ ਭਾਵਨਾਤਮਕ ਦੀ ਕਮਿਯਾਂ ਨੂ ਦੂਰ ਕਰਕੇ ਸ਼ਰੀਰ ਨੂ ਪੂਰਨ ਸਵਸਥ ਕਰ ਦੇਂਦਾ ਹੈ |

ਨ੍ਸ਼੍ਆਂ ਤੋਂ ਮੁਕਤੀ

ਹਰ ਮਨੁਖ ਦੇ ਅੰਦਰ ਤਿਨ ਪ੍ਰਕਾਰ ਦੀ ਵ੍ਰੁਤ੍ਤਿਯਾਂ ਹੁੰਦੀਆਂ ਨੇ – ਪੇਹਲੀ ਸਾਤਵਿਕ (ਸ਼ੁਧ, ਸ਼ਾਂਤ ਤੇ ਪਰਕਾਸ਼),ਦੂਜੀ ਰਾਜਸਿਕ (ਆਵੇਸ਼ ਵਿਚ ਆਣਾ, ਤੇਜ ਗੁਸਸਾ), ਤੀਜੀ ਤਾਮਸਿਕ (ਆਲਸੀ,ਨਿਤਥ੍ਲਾ, ਅਗਯਾਨੀ) | ਏ ਵਰਾੱਤਿਆਂ ਮਨੁਸ਼੍ਯ ਦੀ ਪਹਚਾਨ ਦਸਦਿਆਂ ਵਾਂ ਕੀ ਓ ਕੇਡੀ ਵਰਾਤ੍ਤੀ ਵਿਚ ਸਫਰ ਕਰਦਾ ਪ੍ਯਾ ਏ | ਮਨਿਖ ਦੀ ਜਿੰਦਗੀ, ਕਰਮ ਤੇ ਸ਼ੋਕ ਓੜੀ ਵਰਾੱਤਿਆਂ ਦੇ ਅਨੁਸਾਰ ਹੁੰਦੇ ਨੇ | ਮਨੁਖ ਦਾ ਖਾਣ-ਪਾਣ ਓੜੀ ਵਰਾਤ੍ਤੀ ਦੇ ਅਨੁਸਾਰ ਹੁੰਦਾ ਏ | ਜਿਸ ਮਨੁਖ ਤੇ ਤਾਮਸਿਕ ਵਰਾਤ੍ਤੀ ਹਾਵੀ ਹੁੰਦੀ ਏ ਓ ਨਸ਼ੇ ਦਾ ਆਦਿ ਹੋ ਜਾਂਦਾ ਏ | ਧਯਾਨ ਤੇ ਨਾਮ ਜਪ ਦੇ ਨਾਲ ਮਨੁਖ ਦੀ ਵਰਾੱਤਿਆਂ ਵਿਚ ਬਦ੍ਲਵ ਆਣ ਲਗਦਾ ਏ | ਇਸ ਨਾਮ ਜਪ ਦੇ ਨਾਲ ਮਨੁਖ ਨੂ ਨਾਮ ਦਾ ਨਸ਼ਾ ਚੜ੍ਹ ਜਾਂਦਾ ਏ| ਅਤੇ ਉਸਨੂ ਬਾਹਰੀ ਨਸ਼ੇ ਦੀ ਲੋੜ ਖਤਮ ਹੋ ਜਾਂਦੀ ਏ | ਨਸ਼ਾ ਤੁਸੀਂ ਆਪ ਨਹੀ ਕਰਦੇ ਤਵਾਦੇ ਅੰਦਰ ਜੇਡੀ ਤਾਮਸਿਕ ਵਰਾਤ੍ਤੀ ਏ, ਓ ਨਸ਼ਆਂ ਦੀ ਡਿਮਾੰਡ ਕਰਦੀ ਏ | ਇਸ ਧਯਾਨ ਤੇ ਨਾਮ ਜਪ ਦੇ ਨਾਲ ਤਾਮਸਿਕ ਵਰ੍ਤ੍ਤੀਆਂ, ਸਾਤਵਿਕ ਵਰਾੱਤਿਆਂ ਵਿਚ ਬਦਲ ਜਾਦੀਆਂ ਨੇ | ਇਸ ਕਾਰਣ ਸਾਰੇ ਪ੍ਰਕਾਰ ਦੇ ਨਸ਼ੇ ਜਿਦਾਂ – ਸ਼ਰਾਬ, ਅਫੀਮ, ਸਮੇਕ, ਭਾਂਗ,ਬੀੜੀ, ਸਿਗਰੇਟ, ਗੁਟਖਾ,ਜਰਦਾ ਏ ਸਾਰੀ ਚੀਜਾਂ ਤੋ ਬਿਨਾ ਪਰੇਸ਼ਾਨੀ ਨਾਲ ਛੁਟਕਾਰਾ ਮਿਲ ਜਾਂਦਾ ਏ | ਕੋਈ ਵੀ ਖਾਨ-ਪਾਨ ਦੀ ਮਜਬੂਰੀ ਆਪਣੇ ਆਪ ਹਟ ਜਾਂਦੀ ਏ | ਅਤੇ ਕੋਈ ਸਾਇਡ ਅਫੇਕਟ ਨਹੀ ਹੁੰਦਾ | ਜਿਦਾਂ ਕੋਈ ਮੁਟਾਪਾ ਨਹੀ ਚਾਂਦਾ ਪਰ ਖਾਣ ਦੀ ਲਤ (ਹਕੀਕਤ ਵਿਚ ਸ਼ਰੀਰ ਦੀ ਮਾਂਗ) ਨਹੀ ਛੁਟਦੀ | ਏ ਧਯਾਨ ਤੇ ਨਾਮ ਜਪ ਦੇ ਨਾਲ ਮੁਟਾਪਾ ਘਟ ਹੋਣ ਲਗਦਾ ਏ | ਖਾਨ- ਪੀਣ ਆਪਨੇ ਆਪ ਘਟ ਹੋਣ ਲਗੇਗਾ |

ਗੁਰੂ ਸਿਯਾਗ ਯੋਗ ਦੇ ਆਧ੍ਯਾਤ੍ਮਿਕ ਪਕਸ਼

 • ਏ ਜਿੰਦੇ ਜੀ ਮੋਕ੍ਸ਼ ਤੇ ਮਨੁਖ ਦਾ ਦਿਵ੍ਯ ਰਪਾਂਤਰਾਂ ਦਾ ਮਾਰਗ ਹੈ | ਏ ਆਤਮਾਂ ਤੋਂ ਪ੍ਰਮਾਤਮਾ ਦਾ ਮਿਲਣ ਦਾ ਮਾਰਗ ਏ | ਏਸ ਕਰਨ ਤੋਂ ਬਿਮਾਰੀ, ਨਸ਼ੇ, ਚਿੰਤਾ ਆਪਣੇ ਆਪ ਮਿਟਨ ਲਗਦੇ ਹਨ |
 • ਕੁਚ੍ਹ ਸਮਯ ਬਾਅਦ ਏ ਮੰਤ੍ਰ ਅਜਪਾ ਹੋ ਜਾਂਦਾ ਹੈ | ਏ ਆਪਣੇ ਆਪ ਤ੍ਵਾਦੇ ਅੰਦਰ ਚਲਨਾ ਸ਼ੁਰੂ ਹੋ ਜਾਏਗਾ |
 • ਜਦੋਂ ਮਨੁਖ ਦਾ ਆਧ੍ਯਾਤ੍ਮਿਕ ਵਿਕਾਸ ਹੋਣ ਲਗਦਾ ਏ ਤਦ ਉਸਨੂ “ਅਨਾਹਤ ਨਾਦ” ਸੁਨਾਈ ਦੇਣ ਪੀਂਦਾ ਏ | ਇਸ ਨਾਦ ਨਾਲ ਮਨੁਖ ਕਿਨਨੀ ਵੀ ਪਰੇਸ਼ਾਨੀ ਵਿਚ ਹੋਵੇ ਇਸ ਨਾਦ ਨਾਲ ਉਸਨੂ ਅੰਦਰੂਨੀ ਸ਼ਾਂਤੀ ਮਿਲਦੀ ਏ | ਨਾਦ ਸੁਨਾਈ ਦੇਣ ਦਾ ਮਤਲਬ ਏ ਉਸ ਮਨੁਖ ਦੀ ਆਧਾਯ੍ਤ੍ਮਿਕ ਯਾਤਰਾ ਸ਼ੁਰੂ ਹੋ ਚੁਕੀ ਹੈ |
 • ਇਸ ਯੋਗ ਨਾਲ ਮਨੁਖ ਨੂ ਕਈ ਸਿਦ੍ਧਿਯਾਂ ਹਾਂਸਿਲ ਹੋ ਜਾਨ੍ਦਿਯਾਂ ਹਨ ਜਿੱਦਾਂ ਪ੍ਰਤੀਭ ਗਯਾਨ, ਏਡੇ ਵਿਚ ਮਨੁਖ ਪਿਛ੍ਲਿਯਾਂ ਤੇ ਆਨ ਵਾਲਿਯਾਂ ਘਟਨਾਵਾਂ ਨੂ ਦੇਖ ਤੇ ਸੁਣ ਸਕਦਾ ਹੈ |
 • ਕਈ ਸਾਧਕਾਂ ਨੂ “ਖੇਚਰੀ ਮੁਦ੍ਰਾ” ਲਗੀ ਹੈ, ਜੇਚ ਜੀਭ ਆਪਣੇ ਆਪ ਪਿਛੇ ਖਿਚ੍ਤੀ ਜਾਂਦੀ ਹੈ ਅਤੇ ਇਸ ਰਸ ਟਪਕਣ ਲਗਦਾ ਹੈ | ਇਸਨੂ ਯੋਗੀਆਂ ਨੇ ਅਮ੍ਰੁਟ ਕਿਹਾ ਏ | ਏਸ ਕਾਰਣ ਤੋਂ ਅਨੇਕੋਂ ਬ੍ਮਾਰੀਆਂ ਠੀਕ ਹੋ ਜਾਦਿਯਾਂ ਨੇ |
 • ਇਸ ਯੋਗ ਨਾਲ ਮਨੁਖ ਦੀ ਆਦਤਾਂ ਵਿਚ ਸੁਧਾਰ ਆਪਣੇ ਆਪ ਆਣ ਲਗਦਾ ਹੈ (ਤਾਮਸਿਕ ਆਦਤਾਂ ਤੋਂ ਸਾਤਵਿਕ ਆਦਤਾਂ ਵਿਚ ਪਰਿਵਰਤਨ)
 • ਲਗਾਤਾਰ ਧਯਾਨ ਕਰਨ ਦੇ ਨਾਲ ਮਨੁਖ ਜਿਉਂਦੇ ਹੁਏ ਮੋਕ੍ਸ਼ ਦੀ ਪ੍ਰਾਪਤੀ ਹੋ ਸਕਦੀ ਏ |

ਗੁਰੂ ਸਿਯਾਗ ਯੋਗ ਵਿਚ

 • ਏਡੇ ਵਿਚ ਕਿਸੀ ਪਰਕਾਰ ਦੀ ਪੂਜਾ, ਮਾਲਾ, ਤਿਲਕ, ਚੰਦਨ, ਆਰਤੀ, ਮਿਠਾਈ, ਪਰਸਾਦ, ਨਾਰਿਯਲ, ਮੋਲੀ, ਦਿਸ਼ਾ, ਵਾਰ, ਬਰਤ, ਅਤੇ ਮੰਦਰ ਆਦਿ ਦਾ ਕੋਈ ਕਰਮਕਾਂਡ ਨਹੀ ਕਰਨਾ ਪੇਂਦਾ |
 • ਗੁਰਦੇਵ ਤੋਂ ਬਿਨਾ ਮਿਲੇ ਵੀ ਗੁਰੂ ਦੀ ਫੋਟੋ ਨਾਲ ਹੀ ਧਯਾਨ ਲਗ ਜਾਂਦਾ ਹੈ |
 • ਮੰਤਰ ਦੀਕਸ਼ਾ ਲੇਣ ਲਈ ਗੁਰੂ ਦੇ ਕੋਲ ਜਾਨ ਦੀ ਕੋਈ ਲੋੜ ਨਹੀ |
 • ਮੰਤਰ ਦੀਕਸ਼ਾ ਘਰ ਬੈਠੇ ਔਦਿਓ, ਵੀਡੀਓ, ਮੇਲ, ਵਹਾਤ੍ਸਾਪ੍ਪ ਤੋਂ ਲੇ ਸਕਦੇ ਆਂ |
 • ਏਸ ਮੰਤਰ ਦਾ ਜਾਪੁ ਕਿਸੀ ਦੂਸਰੇ ਲਈ (ਜੋ ਨਾ ਕਰ ਸਕਦੇ ਹੋਣ ਜਿਦਾਂ ਛੋਟੇ ਬੱਚੇ, ਮਾਨਸਿਕ ਰੂਪ ਤੋਂ ਕਮਜੋਰ ਅਤੇ ਲਾਚਾਰ) ਤੁਸੀਂ ਵੀ ਕਰ ਸਕਦੇ ਹੈ|
 • ਏਸ ਯੋਗ ਵਿਚ ਕਿਸੀ ਪ੍ਰਕਾਰ ਦਾ ਕੋਈ ਕੋਰਸ ਯਾਂ ਟਰੇਨਿੰਗ ਕਰਣ ਦੀ ਕੋਈ ਲੋੜ ਨਹੀ ਹੁੰਦੀ|
 • ਏਸ ਯੋਗ ਨੂ ਕਰਨ ਲਈ ਕਿਸੀ ਪ੍ਰਕਾਰ ਦੀ ਕੋਈ ਯੋਗ ਦੀ ਜਾਣਕਾਰੀ ਦੀ ਕੋਈ ਲੋੜ ਨਹੀ |
 • ਕੁਚ੍ਹ ਵੀ ਛਡਣ ਦੀ ਕੋਈ ਲੋੜ ਨਹੀ | ਜੋ ਤਵਾਦੇ ਲਈ ਉਚਿਤ ਨਹੀ ਏ ਓ ਆਪਣੇ ਆਪ ਛੁਟ ਜਾਵਗੀ |
 • ਏ ਯੋਗ ਪੂਰੀ ਤਰਾਂ ਨਿਸ਼ੁਲਕ ਹੈ | ਲੇਨ – ਦੇਣ ਦੀ ਕੋਈ ਲੋੜ ਨਹੀ | ਕਿਸੀ ਪ੍ਰਕਾਰ ਦਾ ਕੋਈ ਦਾਨ ਦੇਣ ਦੀ ਲੋੜ ਨਹੀ ਹੈ | ਨਾ ਕਿਸੀ ਪਰਕਾਰ ਦਾ ਰਜੀਸਤਰੇਸ਼ਨ ਕਰਾਨਾ ਹੈ |
 • ਇਸ ਯੋਗ ਵਿਚ ਕੋਈ ਪਾਪ-ਪੁਨ, ਸਵਰਗ-ਨਰਕ ਦੀ ਗਲਾਂ ਕਰਕੇ ਡਰਾਯਾ ਨਹੀ ਜਾਂਦਾ |
 • ਇਸਦੇ ਵਿਚ ਕੋਈ ਕਥਾ ਅਤੇ ਪਰਵਚਨ ਨਹੀ ਹੁੰਦੇ ਨੇ|
 • ਕਿਸੀ ਵੀ ਪ੍ਰਕਾਰ ਦੀ ਕੋਈ ਕਸਰਤ ਨਹੀ ਕਰਾਈ ਜਾਂਦੀ |
 • ਕਿਸੀ ਵੀ ਪਰਕਾਰ ਦੀ ਦਵਾਈ ਅਤੇ ਜੜੀ – ਬੂਟਿਯਾਂ ਨਹੀ ਬੇਚੀ ਜਾਂਦੀ|

ਸ਼ਕਤੀਪਾਤ ਦੀਕਸ਼ਾ

ਗੁਰੂ ਸਿਯਾਗ ਯੋਗ ਵਿਚ ਕੁੰਦਾਲਿਨੀ ਜਾਗਰਣ ਸ਼ਕ੍ਤਿਪਾਤ ਦੀਕਸ਼ਾ ਦੇ ਦ੍ਵਾਰਾ ਹੁੰਦਾ ਏ | ਇਸ ਸ਼ਕ੍ਤਿਪਾਤ ਦੀਕਸ਼ਾ ਚ ਗੁਰੂ ਦ੍ਵਾਰਾ ਏਕ ਦਿਵ੍ਯ ਮੰਤ੍ਰ ਦਿਤਾ ਜਾਂਦਾ ਹੈ | ਏ ਮੰਤ੍ਰ ਕੇਵਲ ਗੁਰੂ ਦੀ ਆਵਾਜ਼ ਵਿਚ ਔਦਿਓ ਤੇ ਵਿਦੇਓ ਦੀ ਆਵਾਜ਼ ਨਾਲ ਇ ਸੁਨ੍ਯ ਜਾਂਦਾ ਏ |

ਸ਼ਕਤੀਪਾਤ ਕੀ ਏ ? ਏ ਸ਼ਰੀਰ ਵਿਚ ਏਕ ਊਰਜਾ ਦਾ ਟਰਾਂਸਫਰ ਏ | ਏਸ ਮੰਤ੍ਰ ਨਾਲ ਮਨੁਖ ਦੀ ਕੁੰਦਾਲਿਨੀ ਜਾਗਰਤ ਹੋਣ ਲਗਦੀ ਹੈ | ਗੁਰੂ ਇਸ ਮੰਤ੍ਰ ਦ੍ਵਾਰਾ ਏਕ ਰਾਹ ਦਿਖਾ ਦੇਂਦਾ ਏ, ਅਗੇ ਮਨੁਖ ਨੂ ਆਪਣੀ ਸਾਧਨਾ ਆਪਣੇ ਆਪ ਕਰਨੀ ਹੁੰਦੀ ਹੈ |

ਗੁਰੂ ਸਿਯਾਗ ਯੋਗ, ਨਾਥ ਗੁਰੂਆਂ ਦੀ ਦੇਣ ਏ | ਇਸ ਯੋਗਚ ਸ਼ਕ੍ਤਿਪਾਤ ਕੀਤਾ ਜਾਂਦਾ ਏ | ਮਨੁਖ ਏ ਸਮਝਣ ਲਗਦਾ ਏ, ਗੁਰੂ ਆਪਣੀ ਊਰਜਾ ਮਨੁਖ ਦੇ ਸ਼੍ਰੀਚ ਪ੍ਰਵੇਸ਼ ਕਰਵਾ ਦੇਂਦਾ ਏ, ਯਾ ਬਾਹਰੋਂ ਕੁਚ੍ਹ ਸ਼ਰੀਰਚ ਪਾ ਦੇਂਦਾ ਏ | ਪਰ ਏਦਾਂ ਕੁਚ੍ਹ ਨਹੀਂ ਹੈ | ਗੁਰੂ ਦਾ ਏ ਕਹਨਾ ਏ, ਕੁੰਦਾਲਿਨੀ ਸ਼ਕਤੀ ਮਨੁਖ ਦੇ ਸ਼ਰੀਰ ਵਿਚ ਸੁਤੀ ਪਾਈ ਏ | ਉਸ ਸ਼ਕਤੀ ਨੂ ਕਿਸੀ ਦੂਸਰੇ ਮਨੁਖ ਵਿਚ ਟਰਾਂਸਫਰ ਨਹੀਂ ਕਰ ਸਕਦੇ | ਸਧਾਰਨ ਸ਼ਬਦਾਂਚ ਸ਼ਕ੍ਤਿਪਾਤ ਦਾ ਏ ਮਤਲਬ ਹੈ – ਇਕ ਦੀਪਕ ਤੋਂ ਦੂਜੇ ਦੀਪਕ ਨੂ ਜਲਾਨਾ | ਪ੍ਰਤੇਕ ਮਨੁਖ ਜਨਮ ਤੋਂ ਪੂਰਨ ਹੈ | ਮਨੁਖ ਏਕ ਇੱਦਾਂ ਦਾ ਦਿਵਾ ਹੈ ਜੇੜੇ ਵਿਚ ਤੇਲ ਤੇ ਬੱਤੀ ਦੋਨੋਂ ਏ, ਬਸ ਪ੍ਰਕਾਸ਼ ਨਹੀਂਏ | ਤ੍ਵਾਨੂ ਬਸ ਇਕ ਜਲਦੇ ਹੁਏ ਦੀਵੇ ਦੀ ਜਰੂਰਤ ਹੈ |ਜਿਦਾਂ ਇ ਤੁਸੀਂ ਓਸ ਜਲਦੇ ਹੁਏ ਦੀਵੇ ਕੋਲ ਆਓੰਗੇ ਤਾਂ ਤੁਸੀਂ ਆਪਨੇ ਆਪ ਪ੍ਰਕਾਸ਼ਿਤ (ਬਦਲਾਵ) ਹੋ ਜਾਣਗੇ | ਇਹੀ ਗੁਰੂ ਸਿਯਾਗ ਯੋਗ ਦਾ ਸ਼ਕ੍ਤਿਪਾਤ ਏ |

ਕੁੰਦ੍ਲਿਨੀ ਜਾਗਰਣ

ਏਸ ਧਯਾਨ ਤੇ ਜਪ ਦੇ ਨਾਲ ਮਨੁਖ ਦੀ ਕੁੰਦਾਲਿਨੀ ਜਾਗਰਤ ਹੋਣ ਲਗਦੀ ਹੈ | ਏ ਸ਼ਕਤੀ ਪ੍ਰਤੇਕ ਮਨੁਖ ਦੇ ਸ਼ਰੀਰ ਦੀ ਰਿਧ ਦੀ ਹੱਡੀ ਦੇ ਅੰਤਿਮ ਸਿਰੇ ਚ ਸੁਤੀ ਹੁੰਦੀ ਹੈ| ਜਦ ਕੋਈ ਸਮਰਥ ਗੁਰੂ (ਗੁਰੂ ਸਿਯਾਗ) ਸ਼ਕ੍ਤਿਪਾਤ ਦੀਕਸ਼ਾ ਦੇਂਦਾ ਏ, ਤੇ ਉਸ ਗੁਰੂ ਦ੍ਵਾਰਾ ਦ੍ਸ਼ੀ ਗਈ ਸਾਧਨਾ ਮਨੁਖ ਕਰਦਾ ਏ, ਤਾਂ ਏ ਕੁੰਦਾਲਿਨੀ ਸ਼ਕਤੀ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਏ | ਸਾਧਕ ਨੂ ਏਸ੍ਸੇ ਜੀਵਨ ਚ ਮੋਕ੍ਸ਼ ਪ੍ਰਾਪਤੀ ਸਮ੍ਭਵ ਹੋਣ ਲਗਦੀ ਏ | ਏਸ ਧਯਾਨ ਦੇ ਦੋਰਾਨ ਸ਼ਰੀਰ ਦੇ ਆਵਸ਼ਕ ਅਨੁਸਾਰ ਯੋਗਿਕ ਕਿਰਿਯਾਂ ਹੋਣ ਲਗ੍ਦੀਯਾਂਵਾਂ, ਜੇੱਦਾਂ ਆਸਨ, ਬੰਧ, ਮੁਦ੍ਰਾ, ਪ੍ਰਾਣਾਯਾਮ ਹੋਣ ਲਗ੍ਦੇਨੇ | ਏ ਹੋਣ ਵਾਲੀ ਕ੍ਰਿਯਾਵਾਂ ਦੇ ਨਾਲ ਸ਼ਰੀਰਿਕ, ਮਾਨਸਿਕ ਪਰੇਸ਼ਾਨੀ ਤੇ ਨ੍ਸ਼੍ਯਾਂ ਤੋਂ ਮੁਕਤੀ ਮਿਲਣੀ ਧੁਰੁ ਹੋ ਜਾਂਦੀ ਹੈ | ਅਤੇ ਕਈ ਸਾਧਕਾਂ ਨੂ ਕਈ ਪ੍ਰਕਾਰ ਦੀ ਅਨੁਭੂਤਿਯਾਂ ਵੀ ਹੁੰਦੀਯਾਨੇ |ਓ ਅਨੁਭੂਤਿਯਾਂ ਸਾਧਕ ਨੂ ਆਧ੍ਯ੍ਤ੍ਮਿਕ ਮਾਰਗ ਤੇ ਅਗੇ ਬਦਨ ਦਾ ਮਾਰਗ ਦਿਖਾਂਦੀ ਹੈਂ |